Daniel 5:21 Image in Punjabi

ਫ਼ੇਰ ਨਬੂਕਦਨੱਸਰ ਨੂੰ ਆਪਣੇ ਲੋਕਾਂ ਕੋਲੋਂ ਦੂਰ ਜਾਣ ਲਈ ਮਜ਼ਬੂਰ ਕੀਤਾ ਗਿਆ। ਉਸਦਾ ਮਨ ਇੱਕ ਜਾਨਵਰ ਦੇ ਮਨ ਵਰਗਾ ਬਣ ਗਿਆ। ਉਹ ਜੰਗਲੀ ਖੋਤਿਆਂ ਦੇ ਵਿੱਚਕਾਰ ਰਿਹਾ ਅਤੇ ਗਾਂ ਵਾਂਗ ਘਾਹ ਖਾਂਦਾ ਸੀ ਉਹ ਤ੍ਰੇਲ ਵਿੱਚ ਭਿੱਜ ਗਿਆ। ਇਹ ਗੱਲਾਂ ਉਸ ਨਾਲ ਉਦੋਂ ਤੱਕ ਵਾਪਰੀਆਂ ਜਦੋਂ ਤੱਕ ਕਿ ਉਸ ਨੇ ਸਬਕ ਨਹੀਂ ਸਿੱਖ ਲਿਆ। ਫ਼ੇਰ ਉਸ ਨੇ ਜਾਣ ਲਿਆ ਕਿ ਅੱਤ ਮਹਾਨ ਪਰਮੇਸ਼ੁਰ ਬੰਦਿਆਂ ਦੀਆਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੇ ਬਾਦਸ਼ਾਹੀ ਦੇ ਦਿੰਦਾ ਹੈ।

ਫ਼ੇਰਨਬੂਕਦਨੱਸਰਨੂੰਆਪਣੇਲੋਕਾਂਕੋਲੋਂਦੂਰਜਾਣਲਈਮਜ਼ਬੂਰਕੀਤਾਗਿਆ।ਉਸਦਾਮਨਇੱਕਜਾਨਵਰਦੇਮਨਵਰਗਾਬਣਗਿਆ।ਉਹਜੰਗਲੀਖੋਤਿਆਂਦੇਵਿੱਚਕਾਰਰਿਹਾਅਤੇਗਾਂਵਾਂਗਘਾਹਖਾਂਦਾਸੀਉਹਤ੍ਰੇਲਵਿੱਚਭਿੱਜਗਿਆ।ਇਹਗੱਲਾਂਉਸਨਾਲਉਦੋਂਤੱਕਵਾਪਰੀਆਂਜਦੋਂਤੱਕਕਿਉਸਨੇਸਬਕਨਹੀਂਸਿੱਖਲਿਆ।ਫ਼ੇਰਉਸਨੇਜਾਣਲਿਆਕਿਅੱਤਮਹਾਨਪਰਮੇਸ਼ੁਰਬੰਦਿਆਂਦੀਆਂਬਾਦਸ਼ਾਹੀਆਂਉੱਤੇਹਕੂਮਤਕਰਦਾਹੈ।ਅਤੇਅੱਤਮਹਾਨਪਰਮੇਸ਼ੁਰਜਿਸਨੂੰਚਾਹੇਬਾਦਸ਼ਾਹੀਦੇਦਿੰਦਾਹੈ।
Click consecutive words to select a phrase. Click again to deselect.

Daniel 5:21 Picture in Punjabi