Acts 1:21 in Punjabi

Acts 1:21
“ਇਸ ਲਈ ਹੁਣ ਸਾਡੇ ਨਾਲ ਇੱਕ ਅਜਿਹਾ ਮਨੁੱਖ ਰਲੇ ਜੋ ਯਿਸੂ ਦੇ ਪੁਨਰ ਉਥਾਂਨ ਦਾ ਗਵਾਹ ਬਣੇ। ਇਹ ਆਦਮੀ ਉਨ੍ਹਾਂ ਲੋਕਾਂ ਵਿੱਚੋਂ ਹੋਣਾ ਚਾਹੀਦਾ ਹੈ, ਜਿਹੜੇ ਉਸ ਪੂਰੇ ਸਮੇਂ ਸਾਡੇ ਸਮੂਹ ਦਾ ਇੱਕ ਹਿੱਸਾ ਹੁੰਦੇ ਸਨ, ਜਦੋਂ ਪ੍ਰਭੂ ਯਿਸੂ ਸਾਡੇ ਨਾਲ ਸੀ। ਇਹ ਮਨੁੱਖ ਉਦੋਂ ਤੋਂ ਸਾਡੇ ਸਾਥੀਆਂ ਵਿੱਚੋਂ ਇੱਕ ਜ਼ਰੂਰ ਹੋਣਾ ਚਾਹੀਦਾ ਹੈ ਜਦ ਤੋਂ ਯੂਹੰਨਾ ਨੇ ਲੋਕਾਂ ਨੂੰ ਬਪਤਿਸਮਾ ਦੇਣਾ ਸ਼ੁਰੂ ਕੀਤਾ ਸੀ, ਅਤੇ ਉਦੋਂ ਤੱਕ, ਜਦ ਤੱਕ ਕਿ ਯਿਸੂ ਨੂੰ ਸੁਰਗਾਂ ਵੱਲ ਨੂੰ ਲਿਜਾਇਆ ਗਿਆ ਸੀ।”

Acts 1:21 in Other Translations

King James Version (KJV)
Wherefore of these men which have companied with us all the time that the Lord Jesus went in and out among us,

American Standard Version (ASV)
Of the men therefore that have companied with us all the time that the Lord Jesus went in and went out among us,

Bible in Basic English (BBE)
For this reason, of the men who have been with us all the time, while the Lord Jesus went in and out among us,

Darby English Bible (DBY)
It is necessary therefore, that of the men who have assembled with us all [the] time in which the Lord Jesus came in and went out among us,

World English Bible (WEB)
Of the men therefore who have accompanied us all the time that the Lord Jesus went in and out among us,

Young's Literal Translation (YLT)
`It behoveth, therefore, of the men who did go with us during all the time in which the Lord Jesus went in and went out among us,

δεῖ dei thee
Wherefore οὖν oun oon
which τῶν ho oh
have companied συνελθόντων synerchomai syoon-ARE-hoh-may
with us ἡμῖν hēmin ay-MEEN
of these men ἀνδρῶν anēr ah-NARE
ἐν en ane
all παντὶ pas pahs
the time χρόνῳ chronos HROH-nose
that ἐν en ane
hos ose
went in εἰσῆλθεν eiserchomai ees-ARE-hoh-may
and καὶ kai kay
out ἐξῆλθεν exerchomai ayks-ARE-hoh-may
among ἐφ' epi ay-PEE
us, ἡμᾶς hēmas ay-MAHS
the ho oh
Lord κύριος kyrios KYOO-ree-ose
Jesus Ἰησοῦς iēsous ee-ay-SOOS



Read Full Chapter : Acts 1

Punjabi Bible